ਗੁਮਸ਼ੁਦਗੀ ਦੇ ਪੋਸਟਰ ਲੱਗਣ ‘ਤੇ ਬੋਲੇ ਰਾਜਾ ਵੜਿੰਗ, BJP ‘ਤੇ ਲਗਾਏ ਦੋਸ਼

ਗੁਮਸ਼ੁਦਗੀ ਦੇ ਪੋਸਟਰ ਲੱਗਣ ‘ਤੇ ਬੋਲੇ ਰਾਜਾ ਵੜਿੰਗ, BJP ‘ਤੇ ਲਗਾਏ ਦੋਸ਼

Ludhiana News: ਰਾਜਾ ਵੜਿੰਗ ਨੇ BJP ‘ਤੇ ਇਸ ਸ਼ਰਾਰਤ ਦੇ ਦੋਸ਼ ਲਗਾਉਂਦੀਆਂਂ ਕਿਹਾ ਕਿ ਮੈਂ ਪੰਜਾਬ ਲਈ ਹਰ ਸਮੇਂ ਹਾਜ਼ਿਰ ਹਾਂ। Raja Warring on Missing Poster: ਬੀਤੇ ਦਿਨੀਂ ਲੁਧਿਆਣਾ ‘ਚ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੁਮਸ਼ੁਦਗੀ ਦੇ ਪੋਸਟਰ ਲਗਾਏ ਗਏ ਸੀ। ਜਿਸ ‘ਤੇ ਹੁਣ ਲੁਧਿਆਣਾ ਤੋਂ ਕਾਂਗਰਸ...