ਜਿਸ ਸਟੂਡੀਓ ਵਿੱਚ ਕੁਨਾਲ ਕਾਮਰਾ ਅਤੇ ਇੰਡੀਆਜ਼ ਗੌਟ ਟੈਲੇਂਟ ਸ਼ੋਅ ਦੀ ਹੋਈ ਸੀ ਸ਼ੂਟਿੰਗ, ਉਸ ‘ਤੇ ਚੱਲਿਆ ਹਥੌੜਾ

ਜਿਸ ਸਟੂਡੀਓ ਵਿੱਚ ਕੁਨਾਲ ਕਾਮਰਾ ਅਤੇ ਇੰਡੀਆਜ਼ ਗੌਟ ਟੈਲੇਂਟ ਸ਼ੋਅ ਦੀ ਹੋਈ ਸੀ ਸ਼ੂਟਿੰਗ, ਉਸ ‘ਤੇ ਚੱਲਿਆ ਹਥੌੜਾ

: ਕਾਮੇਡੀਅਨ ਕੁਨਾਲ ਕਾਮਰਾ ਦੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ‘ਤੇ ਕੀਤੇ ਗਏ ਮਜ਼ਾਕ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ, ਜਿਸ ਸਟੂਡੀਓ ਵਿੱਚ ਕੁਨਾਲ ਕਾਮਰਾ ਨੇ ਵੀਡੀਓ ਸ਼ੂਟ ਕੀਤਾ ਸੀ, ਉਸਨੂੰ ਢਾਹ ਦਿੱਤਾ ਜਾਵੇਗਾ। ਬ੍ਰਿਹਨਮੁੰਬਈ ਨਗਰ...