Bobby Deol ਨੇ ਖਰੀਦੀ ਸ਼ਾਨਦਾਰ ਕਾਰ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

Bobby Deol ਨੇ ਖਰੀਦੀ ਸ਼ਾਨਦਾਰ ਕਾਰ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

Bobby Deol New Car: ਬੌਬੀ ਦਿਓਲ ਹਮੇਸ਼ਾ ਆਪਣੇ ਖਲਨਾਇਕ ਅਵਤਾਰ ਲਈ ਖ਼ਬਰਾਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਬੌਬੀ ਨੇ ਇੱਕ ਲਗਜ਼ਰੀ ਸਪੋਰਟ ਕਾਰ ਖਰੀਦੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। Bobby Deol Car Collection: ਬਾਲੀਵੁੱਡ ਐਕਟਰ ਬੌਬੀ ਦਿਓਲ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ।...