ਪਟਿਆਲਾ ਨਦੀ ਚੋਂ ਮਿਲੀ ਲਾਵਾਰਿਸ ਲਾਸ਼, ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈਕੇ ਕਾਰਵਾਈ ਕੀਤੀ ਸ਼ੁਰੂ

ਪਟਿਆਲਾ ਨਦੀ ਚੋਂ ਮਿਲੀ ਲਾਵਾਰਿਸ ਲਾਸ਼, ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈਕੇ ਕਾਰਵਾਈ ਕੀਤੀ ਸ਼ੁਰੂ

Body Found in Patiala; ਇਸ ਸਬੰਧੀ ਨਦੀ ਦੇ ਵਿੱਚੋਂ ਲਾਸ਼ ਕੱਢਣ ਵਾਲੇ ਗੋਤਾਖੋਰ ਆਸ਼ੂ ਮਲਿਕ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਦੀ ਦੇ ਕੰਡੇ ਉੱਪਰ ਇੱਕ ਲਾਸ਼ ਤੈਰ ਰਹੀ ਹੈ ਤਾਂ ਉਹਨਾਂ ਦੀ ਟੀਮ ਮੌਕੇ ਦੇ ਉੱਪਰ ਪਹੁੰਚੀ ਹੈ ਅਤੇ ਲਾਸ਼ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ।ਗੋਤਾਖੋਰਾਂ ਦੇ ਦੱਸਣ ਦੇ...