ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਪਤੀ ਸਮੇਤ CM ਭਗਵੰਤ ਮਾਨ ਨੂੰ ਮਿਲੇ, ਖਿਡਾਰੀ ਹਰਭਜਨ ਤੇ ਪਤਨੀ ਗੀਤਾ ਬਸਰਾ ਵੀ ਪਹੁੰਚੇ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਪਤੀ ਸਮੇਤ CM ਭਗਵੰਤ ਮਾਨ ਨੂੰ ਮਿਲੇ, ਖਿਡਾਰੀ ਹਰਭਜਨ ਤੇ ਪਤਨੀ ਗੀਤਾ ਬਸਰਾ ਵੀ ਪਹੁੰਚੇ

Shilpa Shetty,cricketer Harbhajan CM Bhagwant Mann Meet; ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਗੀਤਾ ਬਸਰਾ, ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ।...