ਦਿੱਲੀ ਦੇ ਸਕੂਲ ‘ਚ ਲਗਾਤਾਰ ਤੀਜੇ ਦਿਨ ਮਿਲੀ ਬੰਬ ਦੀ ਧਮਕੀ, ਮੌਕੇ ‘ਤੇ ਪਹੁੰਚੀਆਂ ਸੁਰੱਖਿਆ ਟੀਮਾਂ

ਦਿੱਲੀ ਦੇ ਸਕੂਲ ‘ਚ ਲਗਾਤਾਰ ਤੀਜੇ ਦਿਨ ਮਿਲੀ ਬੰਬ ਦੀ ਧਮਕੀ, ਮੌਕੇ ‘ਤੇ ਪਹੁੰਚੀਆਂ ਸੁਰੱਖਿਆ ਟੀਮਾਂ

Delhi School Bomb Threat: ਦਿੱਲੀ ਦੇ ਦਵਾਰਕਾ ਸੈਕਟਰ 7 ਦੇ ਇੱਕ ਸਕੂਲ ਨੂੰ ਸ਼ੁੱਕਰਵਾਰ ਸਵੇਰੇ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਦਿੱਲੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਇਹ ਜਾਣਕਾਰੀ ਸਵੇਰੇ 7 ਵਜੇ ਦੇ ਕਰੀਬ ਮਿਲੀ, ਜਿਸ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ...