ਤਾਜ ਮਹਿਲ ‘ਚ 3:30 ਵਜੇ ਹੋਵੇਗਾ RDX ਧਮਾਕਾ, ਕੇਰਲ ਤੋਂ ਆਈ ਮੇਲ ਨੇ ਮਚਾਇਆ ਹੰਗਾਮਾ, ਸੁਰੱਖਿਆ ਏਜੰਸੀਆਂ ਅਲਰਟ

ਤਾਜ ਮਹਿਲ ‘ਚ 3:30 ਵਜੇ ਹੋਵੇਗਾ RDX ਧਮਾਕਾ, ਕੇਰਲ ਤੋਂ ਆਈ ਮੇਲ ਨੇ ਮਚਾਇਆ ਹੰਗਾਮਾ, ਸੁਰੱਖਿਆ ਏਜੰਸੀਆਂ ਅਲਰਟ

Bomb Threat At Taj Mahal: ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਇੱਕ ਮੇਲ ਮਿਲਿਆ। ਧਮਕੀ ਭਰਿਆ ਈਮੇਲ ਮਿਲਦੇ ਹੀ ਸੁਰੱਖਿਆ ਏਜੰਸੀਆਂ ਨੇ ਹਾਈ ਅਲਰਟ ਜਾਰੀ ਕਰ ਦਿੱਤਾ। Taj Mahal gets Bomb Threat Email: ਦੁਨੀਆ ਦੀ ਸਭ ਤੋਂ ਖੂਬਸੂਰਤ ਇਮਾਰਤ ਤਾਜ ਮਹਿਲ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਵਾਲਾ ਇੱਕ ਮੇਲ...