Breaking News ; ਹਰਿਆਣਾ 12ਵੀਂ ਬੋਰਡ ਦਾ ਨਤੀਜਾ ਜਾਰੀ: 85.66%; 2.23 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ

Breaking News ; ਹਰਿਆਣਾ 12ਵੀਂ ਬੋਰਡ ਦਾ ਨਤੀਜਾ ਜਾਰੀ: 85.66%; 2.23 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ

Breaking Haryana News ; ਹਰਿਆਣਾ ਬੋਰਡ ਆਫ਼ ਸਕੂਲ ਐਜੂਕੇਸ਼ਨ (HBSE) ਦਾ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਪਵਨ ਕੁਮਾਰ ਸ਼ਰਮਾ ਅਤੇ ਸਕੱਤਰ ਮੁਨੀਸ਼ ਨਾਗਪਾਲ ਨੇ ਦੱਸਿਆ ਕਿ ਇਸ ਵਾਰ ਨਤੀਜਾ 85.66% ਰਿਹਾ ਹੈ। ਜਿਸ ਵਿੱਚ ਕੁੜੀਆਂ ਦਾ ਨਤੀਜਾ 89.41 ਅਤੇ ਮੁੰਡਿਆਂ ਦਾ 81.86 ਪ੍ਰਤੀਸ਼ਤ...
Breaking News: ਪਟਿਆਲਾ DC ਦੀ ਗੱਡੀ ਤੋਂ ਬਾਅਦ ਦਫ਼ਤਰ ਦਾ ਸਾਰਾ ਸਮਾਨ ਜ਼ਬਤ

Breaking News: ਪਟਿਆਲਾ DC ਦੀ ਗੱਡੀ ਤੋਂ ਬਾਅਦ ਦਫ਼ਤਰ ਦਾ ਸਾਰਾ ਸਮਾਨ ਜ਼ਬਤ

Patiala dc property attach:ਪਟਿਆਲਾ ਵਿੱਚ ਇੱਕ 77 ਸਾਲ ਪੁਰਾਣੇ ਮੁਆਵਜ਼ੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਸਾਮਾਨ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ ਪਰ ਪੀੜਤ ਪੱਖ ਮੁਤਾਬਕ ਅਜੇ ਤੱਕ ਇਸ ਕਾਰਵਾਈ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਹੈ। ਕਾਬਿਲੇਗੌਰ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਝਿਲ ਦੀ ਰਹਿਣ...
New CJI: ਜਸਟਿਸ ਬੀਆਰ ਗਵਈ ਹੋਣਗੇ ਅਗਲੇ ਚੀਫ਼ ਜਸਟਿਸ, ਸੀਜੇਆਈ ਖੰਨਾ ਨੇ ਕਾਨੂੰਨ ਮੰਤਰਾਲੇ ਨੂੰ ਭੇਜੀ ਸਿਫ਼ਾਰਸ਼

New CJI: ਜਸਟਿਸ ਬੀਆਰ ਗਵਈ ਹੋਣਗੇ ਅਗਲੇ ਚੀਫ਼ ਜਸਟਿਸ, ਸੀਜੇਆਈ ਖੰਨਾ ਨੇ ਕਾਨੂੰਨ ਮੰਤਰਾਲੇ ਨੂੰ ਭੇਜੀ ਸਿਫ਼ਾਰਸ਼

Justice BR Gavai: ਜਸਟਿਸ ਬੀਆਰ ਗਵਈ ਦੇਸ਼ ਦੇ ਅਗਲੇ ਚੀਫ਼ ਜਸਟਿਸ ਹੋਣਗੇ। ਉਹ 14 ਮਈ ਨੂੰ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ। ਮੌਜੂਦਾ ਚੀਫ਼ ਜਸਟਿਸ ਸੰਜੀਵ ਖੰਨਾ 13 ਮਈ ਨੂੰ ਸੇਵਾਮੁਕਤ ਹੋਣਗੇ ਅਤੇ ਜਸਟਿਸ ਗਵਈ ਅਗਲੇ ਹੀ ਦਿਨ ਅਹੁਦਾ ਸੰਭਾਲਣਗੇ। ਉਹ ਦੇਸ਼ ਦੇ ਦੂਜੇ ਦਲਿਤ ਚੀਫ਼ ਜਸਟਿਸ ਹੋਣਗੇ। ਉਨ੍ਹਾਂ ਤੋਂ ਪਹਿਲਾਂ ਜਸਟਿਸ...