Breaking News ;- Himachal ਸਰਕਾਰ ਨੇ ਹੁਸ਼ਿਆਰਪੁਰ ਆਉਣ ਵਾਲੀਆਂ 10 ਬੱਸਾਂ ਦੇ ਰੂਟ ਮੁਅੱਤਲ ,ਸੁਰੱਖਿਆ ਦੀ ਕੀਤੀ ਮੰਗ

Breaking News ;- Himachal ਸਰਕਾਰ ਨੇ ਹੁਸ਼ਿਆਰਪੁਰ ਆਉਣ ਵਾਲੀਆਂ 10 ਬੱਸਾਂ ਦੇ ਰੂਟ ਮੁਅੱਤਲ ,ਸੁਰੱਖਿਆ ਦੀ ਕੀਤੀ ਮੰਗ

Himachal Big Breaking ;- ਖਰੜ ਇਲਾਕੇ ਵਿੱਚ ਹਿਮਾਚਲ ਪ੍ਰਦੇਸ਼ ਦੀ ਇੱਕ ਸਰਕਾਰੀ ਬੱਸ ‘ਤੇ ਹਮਲੇ ਤੋਂ ਬਾਅਦ, ਹਿਮਾਚਲ ਸਰਕਾਰ ਨੇ ਹੁਣ ਹੁਸ਼ਿਆਰਪੁਰ ਆਉਣ ਵਾਲੀਆਂ 10 ਬੱਸਾਂ ਦੇ ਰੂਟ ਮੁਅੱਤਲ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਬੱਸਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਹਿਮਾਚਲ ਸਰਕਾਰ...