ਨਿਊਯਾਰਕ ਦੇ ਬਰੁਕਲਿਨ ਬ੍ਰਿਜ ਨਾਲ ਟਕਰਾਇਆ ਮੈਕਸੀਕਨ ਨੇਵੀ ਦਾ ਜਹਾਜ਼, 277 ਲੋਕ ਸਨ ਸਵਾਰ,ਦੇਖੋ ਵੀਡੀਓ

ਨਿਊਯਾਰਕ ਦੇ ਬਰੁਕਲਿਨ ਬ੍ਰਿਜ ਨਾਲ ਟਕਰਾਇਆ ਮੈਕਸੀਕਨ ਨੇਵੀ ਦਾ ਜਹਾਜ਼, 277 ਲੋਕ ਸਨ ਸਵਾਰ,ਦੇਖੋ ਵੀਡੀਓ

Navy Training Ship Kuutemok Brooklyn Bridge;ਮੈਕਸੀਕਨ ਨੇਵੀ ਦਾ ਸਿਖਲਾਈ ਜਹਾਜ਼ ਕੁਆਹਟੇਮੋਕ ਅਮਰੀਕਾ ਦੇ ਨਿਊਯਾਰਕ ਵਿੱਚ ਬਰੁਕਲਿਨ ਪੁਲ ਨਾਲ ਟਕਰਾ ਗਿਆ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ ਜਦੋਂ ਜਹਾਜ਼ ਪੁਲ ਦੇ ਹੇਠੋਂ ਲੰਘ ਰਿਹਾ ਸੀ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ...