ਅੰਮ੍ਰਿਤਸਰ ਸਰਹੱਦ ‘ਤੇ ਬੀਐਸਐਫ ਵੱਲੋਂ ਡਰੋਨ ਰਾਹੀਂ ਭੇਜੀ ਗਈ ਵੱਡੀ ਮਾਤਰਾ ‘ਚ ਆਈਸ ਜ਼ਬਤ

ਅੰਮ੍ਰਿਤਸਰ ਸਰਹੱਦ ‘ਤੇ ਬੀਐਸਐਫ ਵੱਲੋਂ ਡਰੋਨ ਰਾਹੀਂ ਭੇਜੀ ਗਈ ਵੱਡੀ ਮਾਤਰਾ ‘ਚ ਆਈਸ ਜ਼ਬਤ

Punjab News: ਅੰਮ੍ਰਿਤਸਰ ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਬੀਐਸਐਫ ਇੰਟੈਲੀਜੈਂਸ ਵਿੰਗ ਵੱਲੋਂ ਮਿਲੀ ਖ਼ਾਸ ਜਾਣਕਾਰੀ ਦੇ ਆਧਾਰ ‘ਤੇ ਰਾਤ ਦੇ ਵੇਲੇ ਇੱਕ ਰਣਨੀਤਿਕ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸਰਹੱਦੀ ਖੇਤਰ ਵਿੱਚ ਡਰੋਨ ਦੀ ਹਰਕਤ ਨੂੰ ਨੋਟਿਸ ਕੀਤਾ ਗਿਆ, ਜਿਸ ਨੂੰ ਤਕਨੀਕੀ ਢੰਗ...