US President ਡੋਨਾਲਡ ਟਰੰਪ ਵੱਲੋਂ ਟੈਰਿਫਾਂ ਵਿੱਚ ਦੇਰੀ ਕਰਨ ਨਾਲ ਸੈਂਸੈਕਸ ਅਤੇ ਨਿਫਟੀ ਵਿੱਚ  ਆਈ ਤੇਜ਼ੀ

US President ਡੋਨਾਲਡ ਟਰੰਪ ਵੱਲੋਂ ਟੈਰਿਫਾਂ ਵਿੱਚ ਦੇਰੀ ਕਰਨ ਨਾਲ ਸੈਂਸੈਕਸ ਅਤੇ ਨਿਫਟੀ ਵਿੱਚ ਆਈ ਤੇਜ਼ੀ

US President Donald Trump ; ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਸਮੇਤ ਕਈ ਦੇਸ਼ਾਂ ‘ਤੇ 90 ਦਿਨਾਂ ਲਈ ਪਰਸਪਰ ਟੈਰਿਫਾਂ ਨੂੰ ਰੋਕਣ ਦੇ ਫੈਸਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤ ਦੇ ਬੈਂਚਮਾਰਕ ਸੂਚਕਾਂਕ ਵਿੱਚ ਤੇਜ਼ੀ ਆਈ। ਬੀਐਸਈ ਸੈਂਸੈਕਸ 1,061.26 ਅੰਕਾਂ ਦੀ ਤੇਜ਼ੀ ਨਾਲ 74,941.53 ‘ਤੇ ਖੁੱਲ੍ਹਿਆ,...