ਜੀਓ ਜਾਂ ਬੀਐਸਐਨਐਲ, 100 ਰੁਪਏ ਦਾ ਬਿਹਤਰ ਰੀਚਾਰਜ ਪਲਾਨ ਕੌਣ ਪੇਸ਼ ਕਰ ਰਿਹਾ ਹੈ?

ਜੀਓ ਜਾਂ ਬੀਐਸਐਨਐਲ, 100 ਰੁਪਏ ਦਾ ਬਿਹਤਰ ਰੀਚਾਰਜ ਪਲਾਨ ਕੌਣ ਪੇਸ਼ ਕਰ ਰਿਹਾ ਹੈ?

Recharge Plan: ਜੀਓ ‘ਤੇ 100 ਰੁਪਏ ਅਤੇ ਬੀਐਸਐਨਐਲ ‘ਤੇ 107 ਰੁਪਏ ਦਾ ਰੀਚਾਰਜ ਪਲਾਨ ਹੈ। ਜੀਓ ਦੇ 100 ਰੁਪਏ ਦੇ ਰੀਚਾਰਜ ਪਲਾਨ ਵਿੱਚ ਗਾਹਕਾਂ ਨੂੰ ਇੱਕ ਖਾਸ ਆਫਰ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੇ ਨਾਲ, ਲੋਕਾਂ ਨੂੰ Jio Hotstar ਦੀ ਸਬਸਕ੍ਰਿਪਸ਼ਨ ਵੀ ਮਿਲ ਰਹੀ ਹੈ। ਆਓ ਜਾਣਦੇ ਹਾਂ ਕਿ ਜੀਓ ਅਤੇ ਬੀਐਸਐਨਐਲ...