ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਪੰਜਾਬ ਪੁਲਿਸ ਦਾ ਵੱਡਾ ਐਕਸ਼ਨ

ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਪੰਜਾਬ ਪੁਲਿਸ ਦਾ ਵੱਡਾ ਐਕਸ਼ਨ

Punjab Police; ਸੜਕ ਬਣਾਉਣ ਦੇ ਲਈ ਬੁਲਡੋਜਰ ਚਲਦਾ ਹੋਇਆ ਤਾਂ ਤੁਸੀਂ ਅਕਸਰ ਆਮ ਹੀ ਵੇਖਿਆ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਬਠਿੰਡਾ ਟਰੈਫਿਕ ਪੁਲਿਸ ਵੱਲੋਂ ਬੁਲਡੋਜ਼ਰ ਚਲਾਇਆ ਗਿਆ ਉਸ ਨੂੰ ਵੇਖ ਕੇ ਤਾਂ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਹੁਣ ਬੁਲਟ ਮੋਟਰਸਾਈਕਲ ਤੇ ਸਾਈਲੈਂਸਰ ਬਦਲਵਾ ਕੇ ਪਟਾਕੇ ਵਜਾਉਣ ਵਾਲਿਆ ਤੇ ਹੁਣ ਕਿਸ...