ਗੋਰਖਪੁਰ ‘ਚ ਸੜਕ ‘ਤੇ ਪੇਸ਼ਾਬ ਕਰਨ ਤੋਂ ਰੋਕਣ ‘ਤੇ ਚੱਲੀਆਂ ਗੋਲੀਆਂ, ਮਚਿਆ ਹੜਕੰਪ

ਗੋਰਖਪੁਰ ‘ਚ ਸੜਕ ‘ਤੇ ਪੇਸ਼ਾਬ ਕਰਨ ਤੋਂ ਰੋਕਣ ‘ਤੇ ਚੱਲੀਆਂ ਗੋਲੀਆਂ, ਮਚਿਆ ਹੜਕੰਪ

Uttar Pradesh News: ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿੱਚ ਪਿਸ਼ਾਬ ਕਰਨ ਤੋਂ ਰੋਕਣ ਵਾਲੇ ਇੱਕ ਵਿਅਕਤੀ ‘ਤੇ ਇੱਕ ਗੈਂਗ ਵੱਲੋਂ ਗੋਲੀਬਾਰੀ ਕਰਨ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਏਮਜ਼ ਥਾਣਾ ਖੇਤਰ ਦੇ ਇੱਕ ਹੋਟਲ ਦੇ ਨੇੜੇ ਵਾਪਰੀ, ਜਿਸਦੀ ਫੁਟੇਜ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ...