ਇੰਗਲੈਂਡ ਖਿਲਾਫ ਚੌਥੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਵਿੱਚ ਵੱਡਾ ਬਦਲਾਅ, ਜਸਪ੍ਰੀਤ ਬੁਮਰਾਹ ਦਾ ਸਾਥ ਦੇਵੇਗਾ CSK ਦਾ ਯਾਰਕਰ ਕਿੰਗ

ਇੰਗਲੈਂਡ ਖਿਲਾਫ ਚੌਥੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਵਿੱਚ ਵੱਡਾ ਬਦਲਾਅ, ਜਸਪ੍ਰੀਤ ਬੁਮਰਾਹ ਦਾ ਸਾਥ ਦੇਵੇਗਾ CSK ਦਾ ਯਾਰਕਰ ਕਿੰਗ

ind vs eng 4th test; ਭਾਰਤੀ ਟੀਮ ਨੂੰ ਇੰਗਲੈਂਡ ਵਿਰੁੱਧ ਹੋਣ ਵਾਲੇ ਚੌਥੇ ਟੈਸਟ ਤੋਂ ਪਹਿਲਾਂ ਦੋ ਵੱਡੇ ਝਟਕੇ ਲੱਗੇ ਹਨ। ਆਲਰਾਉਂਡਰ ਨਿਤੀਸ਼ ਕੁਮਾਰ ਰੈਡੀ ਖੱਬੇ ਗੋਡੇ ਦੀ ਸੱਟ ਕਾਰਨ ਬਾਕੀ ਦੋ ਟੈਸਟਾਂ ਤੋਂ ਬਾਹਰ ਹੋ ਗਏ ਹਨ, ਜਦੋਂ ਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਿਨਾਂ ਖੇਡੇ ਚੌਥੇ ਟੈਸਟ ਤੋਂ ਬਾਹਰ ਹੋ ਗਏ ਹਨ। ਨਿਤੀਸ਼...