Health ; ਕੀ ਚਾਹ ਸਿਹਤ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ? ਕੀ ਬਹੁਤ ਜ਼ਿਆਦਾ ਕੈਫੀਨ ਦਾ ਪੈਂਦਾ ਬੁਰਾ ਪ੍ਰਭਾਵ

Health ; ਕੀ ਚਾਹ ਸਿਹਤ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ? ਕੀ ਬਹੁਤ ਜ਼ਿਆਦਾ ਕੈਫੀਨ ਦਾ ਪੈਂਦਾ ਬੁਰਾ ਪ੍ਰਭਾਵ

Health – ਸਾਡੇ ਆਲੇ-ਦੁਆਲੇ ਚਾਹ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ। ਚਾਹ ਪੀਣ ਨਾਲ ਚਿਹਰਾ ਕਾਲਾ ਹੋ ਜਾਂਦਾ ਹੈ ਅਤੇ ਬੁੱਲ੍ਹ ਵੀ ਕਾਲੇ ਹੋ ਜਾਂਦੇ ਹਨ। ਇੰਨਾ ਹੀ ਨਹੀਂ, ਅਕਸਰ ਚਾਹ ਬਾਰੇ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਚਾਹ ਪੀਣ ਨਾਲ ਜਣਨ ਸ਼ਕਤੀ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਪਰ ਆਓ ਜਾਣਦੇ ਹਾਂ ਇਸ...