ਪੰਜਾਬ ਵਿੱਚ ਇੱਕ ਵਾਰ ਫਿਰ ਕੇਕ ਨੂੰ ਲੈ ਕੇ ਹੰਗਾਮਾ, ਇੱਕ ਮਸ਼ਹੂਰ ਬੇਕਰੀ ਵਿੱਚ ਭਾਰੀ ਹੰਗਾਮਾ

ਪੰਜਾਬ ਵਿੱਚ ਇੱਕ ਵਾਰ ਫਿਰ ਕੇਕ ਨੂੰ ਲੈ ਕੇ ਹੰਗਾਮਾ, ਇੱਕ ਮਸ਼ਹੂਰ ਬੇਕਰੀ ਵਿੱਚ ਭਾਰੀ ਹੰਗਾਮਾ

ਇੱਕ ਵਾਰ ਫਿਰ ਪੰਜਾਬ ਵਿੱਚ ਕੇਕ ਕੱਟਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੇਕ ਬੇਕਰੀ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਇਹ ਘਟਨਾ ਪਟਿਆਲਾ ਤੋਂ ਸਾਹਮਣੇ ਆਈ, ਜਿੱਥੇ ਕੱਟਣ ਦੌਰਾਨ ਹਰ ਕੋਈ ਹੈਰਾਨ ਰਹਿ ਗਿਆ। ਜਾਣਕਾਰੀ ਅਨੁਸਾਰ, ਪਟਿਆਲਾ ਦੇ ਲਾਹੌਰੀ ਗੇਟ ‘ਤੇ ਸਥਿਤ ਮਸ਼ਹੂਰ ਸਾਹਨੀ ਬੇਕਰੀ ਦਾ...