ਕੈਲੀਫੋਰਨੀਆ ‘ਚ ਕਾਰ ‘ਚ ਬੰਬ ਧਮਾਕਾ, ਹਸਪਤਾਲ ਦੇ ਬਾਹਰ ਹੋਏ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ

ਕੈਲੀਫੋਰਨੀਆ ‘ਚ ਕਾਰ ‘ਚ ਬੰਬ ਧਮਾਕਾ, ਹਸਪਤਾਲ ਦੇ ਬਾਹਰ ਹੋਏ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ

California Bomb Blast;ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਹਸਪਤਾਲ ਦੇ ਬਾਹਰ ਇੱਕ ਕਾਰ ਵਿੱਚ ਇੱਕ ਵੱਡਾ ਬੰਬ ਧਮਾਕਾ ਹੋਇਆ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਇਸਨੂੰ ‘ਅੱਤਵਾਦ ਦੀ ਕਾਰਵਾਈ’ ਮੰਨਿਆ ਹੈ, ਪਰ ਇਸ...