ਕੈਨੇਡਾ ‘ਚ ਡੇਅਕੇਅਰ ਸੈਂਟਰ ‘ਚ ਵੱਜੀ ਕਾਰ; ਹਾਦਸੇ ‘ਚ ਇੱਕ ਮਾਸੂਮ ਬੱਚੇ ਦੀ ਹੋਈ ਮੌਤ, 9 ਜ਼ਖਮੀ

ਕੈਨੇਡਾ ‘ਚ ਡੇਅਕੇਅਰ ਸੈਂਟਰ ‘ਚ ਵੱਜੀ ਕਾਰ; ਹਾਦਸੇ ‘ਚ ਇੱਕ ਮਾਸੂਮ ਬੱਚੇ ਦੀ ਹੋਈ ਮੌਤ, 9 ਜ਼ਖਮੀ

Canada accident; ਕੈਨੇਡਾ ਦੇ ਟੋਰਾਂਟੋ ਦੇ ਉੱਤਰ ਵਿੱਚ ਇੱਕ ਡੇਅਕੇਅਰ ਦੀ ਖਿੜਕੀ ਵਿੱਚ ਇੱਕ SUV ਦੇ ਟਕਰਾਉਣ ਨਾਲ ਇੱਕ ਛੋਟੇ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਨੂੰ ਬੱਚਿਆਂ ਨੂੰ ਵਾਪਸ ਲਿਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਹੋਇਆ। ਯੌਰਕ ਰੀਜਨਲ ਪੁਲਿਸ ਨੇ ਕਿਹਾ ਕਿ ਮ੍ਰਿਤਕ ਬੱਚਾ ਸਿਰਫ਼ ਡੇਢ ਸਾਲ ਦਾ ਸੀ। ਹਾਦਸੇ ਵਿੱਚ...