ਮੱਧ ਵਰਗ ਨੂੰ ਵੱਡੀ ਰਾਹਤ, ਆਮਦਨ ਟੈਕਸ ਦਰ ‘ਚ ਕਟੌਤੀ ਕਰ ਸਰਕਾਰ ਨੇ 2.2 ਕਰੋੜ ਨਾਗਰਿਕਾਂ ਨੂੰ ਦਿੱਤਾ ਫਾਇਦਾ

ਮੱਧ ਵਰਗ ਨੂੰ ਵੱਡੀ ਰਾਹਤ, ਆਮਦਨ ਟੈਕਸ ਦਰ ‘ਚ ਕਟੌਤੀ ਕਰ ਸਰਕਾਰ ਨੇ 2.2 ਕਰੋੜ ਨਾਗਰਿਕਾਂ ਨੂੰ ਦਿੱਤਾ ਫਾਇਦਾ

Canada gift for Taxpayers: ਕੈਨੇਡੀਅਨ ਸਰਕਾਰ ਨੇ ਆਮਦਨ ਟੈਕਸ ਦਰ ‘ਚ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਨਾਲ ਮੱਧ ਵਰਗ ਨੂੰ ਵੱਡੀ ਰਾਹਤ ਮਿਲੀ ਹੈ। ਇਸ ਫੈਸਲੇ ਨਾਲ ਲਗਭਗ 2.2 ਕਰੋੜ ਨਾਗਰਿਕਾਂ ਨੂੰ ਫਾਇਦਾ ਹੋਵੇਗਾ। Canada Reduce Income Tax: ਕੈਨੇਡਾ ਦੀ ਨਵੀਂ ਸਰਕਾਰ ਨੇ ਮੱਧ ਵਰਗ ਲਈ ਆਮਦਨ ਟੈਕਸ ਵਿੱਚ ਕਟੌਤੀ ਦਾ...