by Jaspreet Singh | Jul 29, 2025 2:37 PM
Ludhiana mini-truck falls into canal; ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਐਤਵਾਰ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਯਾਤਰੀਆਂ ਨਾਲ ਭਰਿਆ ਇੱਕ ਓਵਰਲੋਡ ਮਿਨੀ-ਟਰੱਕ ਫਿਸਲ ਕੇ ਸਰਹਿੰਦ ਕੈਨਾਲ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ 2 ਬੱਚੇ ਵੀ ਸ਼ਾਮਲ ਹਨ,...
by Jaspreet Singh | Jul 15, 2025 12:51 PM
Gurugram Pooja murder; ਗੁਰੂਗ੍ਰਾਮ ਦੇ ਇੱਕ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੀ ਬਿਊਟੀਸ਼ੀਅਨ ਪੂਜਾ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਉਸਦੇ ਲਿਵ-ਇਨ ਪਾਰਟਨਰ ਮੁਸ਼ਤਾਕ ਦੇ ਪਿਤਾ ਅਲੀ ਅਹਿਮਦ ਅਤੇ ਭਰਾ ਸੱਦਾਮ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ...
by Amritpal Singh | Jun 20, 2025 2:13 PM
ਸੰਗਰੂਰ- ਖੜਿਆਲ ਪਿੰਡ ਦੇ ਨਜ਼ਦੀਕ ਨਹਿਰ ਦੇ ਵਿਚ ਪਿਆ ਪਾੜ ਹਾਲੇ ਵੀ ਜਾਰੀ ਹੈ ਤੇ ਇਲਾਕੇ ਦੇ ਲੋਕ ਅਤੇ ਡੇਰਾ ਪ੍ਰੇਮੀ ਪਏ 50 ਫੁੱਟ ਚੌੜੇ ਪਾੜ ਨੂੰ ਬੰਦ ਕਰਨ ਦੀ ਜਦੋ ਜਹਿਦ ਵਿਚ ਲੱਗੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਰਾਤ 2 ਵਜੇ ਤੱਕ ਪਾੜ ਨੂੰ ਬੰਦ ਕਰਨ ਦਾ ਕੰਮ ਚੱਲਿਆ ਪਰ 9 ਵਜੇ ਤੋਂ ਬਾਅਦ ਨਹਿਰੀ ਵਿਭਾਗ ਦੇ ਮਨਰੇਗਾ ਮਜ਼ਦੂਰ...
by Jaspreet Singh | Jun 16, 2025 1:45 PM
Haryanvi model Simmi; ਹਰਿਆਣਾ ਦੀ ਮਸ਼ਹੂਰ ਮਾਡਲ ਸ਼ੀਤਲ ਚੌਧਰੀ ਉਰਫ਼ ਸਿੰਮੀ ਦੀ ਲਾਸ਼ ਸੋਮਵਾਰ ਸਵੇਰੇ ਸੋਨੀਪਤ ਦੇ ਖਰਖੋਦਾ ਇਲਾਕੇ ਵਿੱਚ ਨਹਿਰ ਵਿੱਚੋਂ ਬਰਾਮਦ ਹੋਈ। ਪੁਲਿਸ ਨੇ ਉਸ ਦੇ ਸਰੀਰ ‘ਤੇ ਬਣੇ ਟੈਟੂ ਦੇ ਆਧਾਰ ‘ਤੇ ਉਸ ਦੀ ਪਛਾਣ ਕਰ ਲਈ ਹੈ। ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ ਬੁਆਏਫ੍ਰੈਂਡ ‘ਤੇ ਕਤਲ...
by Jaspreet Singh | May 31, 2025 8:31 PM
Body found in canal Rupnagar; ਸ਼੍ਰੀ ਚਮਕੌਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਮਨਸੂਹਾ ਜਿਥੋਂ ਦੀ ਜਸ਼ਨਪ੍ਰੀਤ ਕੌਰ ਜੋ ਕਿ ਰੋਪੜ ਸਰਕਾਰੀ ਕਾਲਜ ਦੇ ਵਿੱਚ ਸੈਕਿੰਡ ਯੀਅਰ ਦੀ ਵਿਦਿਆਰਥਣ ਸੀ ਅਤੇ ਕਰੀਬ 19 ਸਾਲ ਉਸ ਦੀ ਉਮਰ ਸੀ ਉਸ ਦੀ ਲਾਸ਼ ਬੀਤੇ ਦਿਨਾਂ ਸਰਹੰਦ ਨਹਿਰ ਵਿੱਚ ਜਦੋਂ ਇੱਕ ਗੱਡੀ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਉਸ...