ਉਫਾਨ ‘ਤੇ ਵੱਗ ਰਹੀ ਸਤਲੁਜ ਦਰਿਆ, ਕਈ ਪਿੰਡਾਂ ‘ਚ ਤਬਾਹ ਹੋਈਆਂ ਫ਼ਸਲਾਂ, ਲੋਕਾਂ ‘ਚ ਸਹਿਮ ਦਾ ਮਾਹੌਲ

ਉਫਾਨ ‘ਤੇ ਵੱਗ ਰਹੀ ਸਤਲੁਜ ਦਰਿਆ, ਕਈ ਪਿੰਡਾਂ ‘ਚ ਤਬਾਹ ਹੋਈਆਂ ਫ਼ਸਲਾਂ, ਲੋਕਾਂ ‘ਚ ਸਹਿਮ ਦਾ ਮਾਹੌਲ

Ferozepur; ਹਰੀਕੇ ਹੈੱਡ ਤੋਂ ਸਤਲੁਜ ਦਰਿਆ ਵਿੱਚ ਵਧੀ ਹੋਈ ਪਾਣੀ ਦੀ ਆਫ਼ਤ ਕਾਰਨ ਹੁਸੈਨੀ ਵਾਲਾ ਹੈੱਡ ਵੱਲ ਪਾਣੀ ਛੱਡਣ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਸਤਲੁਜ ਦਰਿਆ ਨੇ ਉਫਾਨੀ ਰੂਪ ਧਾਰ ਲਿਆ ਹੈ। ਬਸਤੀ ਰਾਮ ਲਾਲ, ਮੁਠਿਆਂ ਵਾਲੀ ਅਤੇ ਸਹਿਣਾ ਵਾਲਾ ਵਰਗੇ ਪਿੰਡਾਂ ਦੇ ਖੇਤਾਂ ਵਿਚ ਦਰਿਆ ਦਾ ਪਾਣੀ ਵੜ ਗਿਆ ਹੈ,...