Thursday, August 14, 2025
ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਮਿਲੇਗਾ ਚੇਨਾਬ ਦਰਿਆ ਦਾ ਪਾਣੀ, ਪੜ੍ਹੋ ਕੇਂਦਰ ਦੀ 113 ਕਿਲੋਮੀਟਰ ਦੀ ਨਹਿਰੀ ਯੋਜਨਾ

ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਮਿਲੇਗਾ ਚੇਨਾਬ ਦਰਿਆ ਦਾ ਪਾਣੀ, ਪੜ੍ਹੋ ਕੇਂਦਰ ਦੀ 113 ਕਿਲੋਮੀਟਰ ਦੀ ਨਹਿਰੀ ਯੋਜਨਾ

Chenab River water; ਕੇਂਦਰ ਸਰਕਾਰ ਨੇ ਸਿੰਧੂ ਦਰਿਆਈ ਸਮਝੌਤਾ ਰੱਦ ਕਰਨ ਤੋਂ ਬਾਅਦ 3 ਸਾਲਾਂ ਦੇ ਅੰਦਰ-ਅੰਦਰ 113 ਕਿਲੋਮੀਟਰ ਲੰਬੀ ਨਹਿਰ ਬਣਾ ਕੇ ਚੇਨਾਬ ਦਰਿਆ ਦੇ ਪਾਣੀ ਨੂੰ ਰਾਵੀ-ਸਤਲੁਜ-ਬਿਆਸ ਦੇ ਪਾਣੀਆਂ ਨਾਲ ਮਿਲਾ ਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਵਾਧੂ ਪਾਣੀ ਦੇਣ ਦੀ ਯੋਜਨਾ ਬਣਾਈ ਹੈ। ਯੋਜਨਾ ਮੁਤਾਬਕ ਜੋ ਭਾਰਤ ਦੇ...