ਸੀਐਮ ਮਾਨ ਨੇ ਕੈਂਸਰ ਕੇਅਰ ਬੱਸਾਂ ਨੂੰ ਦਿਖਾਈ ਹਰ ਝੰਡੀ, ਲੋਕਾਂ ਨੂੰ ਮਿਲਣਗੀਆਂ ਸਿਹਤ ਸਹੂਲਤਾਂ

ਸੀਐਮ ਮਾਨ ਨੇ ਕੈਂਸਰ ਕੇਅਰ ਬੱਸਾਂ ਨੂੰ ਦਿਖਾਈ ਹਰ ਝੰਡੀ, ਲੋਕਾਂ ਨੂੰ ਮਿਲਣਗੀਆਂ ਸਿਹਤ ਸਹੂਲਤਾਂ

cancer care buses; ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਮੈਂ ਸੰਸਦ ਮੈਂਬਰ ਸੀ ਤਾਂ ਮੈਂ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਜੈਵਿਕ ਖੇਤੀ ਅਪਣਾਈਏ, ਪਾਣੀ ਤੇ ਹਵਾ ਨੂੰ ਦੁਸ਼ਿਤ ਨਾ ਕਰੀਏ। ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ। ਉਸ ਸਮੇਂ ਤੋਂ ਅਸੀਂ ਲੱਗੇ ਹੋਏ ਹਾਂ।...