ਬਠਿੰਡਾ ਦੇ ਪਿੰਡ ਦੇ ਪਲਪ੍ਰੀਤ ਸਿੰਘ ਬਰਾੜ ਨੇ ਵਧਾਇਆ ਪੰਜਾਬੀਆਂ ਦਾ ਮਾਣ, ਚੁਣਿਆ ਗਿਆ ਭਾਰਤੀ ਸੀਨੀਅਰ ਪੁਰਸ਼ ਬਾਸਕਟਬਾਲ ਟੀਮ ਦਾ ਕਪਤਾਨ

ਬਠਿੰਡਾ ਦੇ ਪਿੰਡ ਦੇ ਪਲਪ੍ਰੀਤ ਸਿੰਘ ਬਰਾੜ ਨੇ ਵਧਾਇਆ ਪੰਜਾਬੀਆਂ ਦਾ ਮਾਣ, ਚੁਣਿਆ ਗਿਆ ਭਾਰਤੀ ਸੀਨੀਅਰ ਪੁਰਸ਼ ਬਾਸਕਟਬਾਲ ਟੀਮ ਦਾ ਕਪਤਾਨ

Punjabi Captains in Sports: ਬਠਿੰਡਾ ਜ਼ਿਲ੍ਹੇ ਦੇ ਡੋਦਾ ਪਿੰਡ ਦਾ ਰਹਿਣ ਵਾਲਾ 6’11 ਇੰਚ ਲੰਬਾ ਪਲਪ੍ਰੀਤ ਰਾਸ਼ਟਰੀ ਟੀਮਾਂ ਦੀ ਕਪਤਾਨੀ ਕਰਨ ਵਾਲੇ ਪੰਜਾਬੀ ਐਥਲੀਟਾਂ ਦੇ ਇੱਕ ਵਿਸ਼ੇਸ਼ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ। Palpreet Singh Brar Basketball Captain: ਇੱਕ ਸਧਾਰਨ ਪਿੰਡ ਤੋਂ ਆਉਣ ਵਾਲੇ ਪਲਪ੍ਰੀਤ ਸਿੰਘ...