Ahmedabad Plane Crash: ਕੌਣ ਹਨ ਪਾਇਲਟ Captain Sumit ਅਤੇ Clive Kunder? ਜੋ ਉਡਾ ਰਹੇ ਸਨ ਜਹਾਜ਼?

Ahmedabad Plane Crash: ਕੌਣ ਹਨ ਪਾਇਲਟ Captain Sumit ਅਤੇ Clive Kunder? ਜੋ ਉਡਾ ਰਹੇ ਸਨ ਜਹਾਜ਼?

Gujarat Air India Plane Crash; 12 ਜੂਨ, 2025 ਨੂੰ, ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ (ਫਲਾਈਟ AI-171) ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਅਹਿਮਦਾਬਾਦ ਤੋਂ ਲੰਡਨ (ਗੈਟਵਿਕ) ਜਾ ਰਿਹਾ ਸੀ। ਜਹਾਜ਼ ਵਿੱਚ 242 ਲੋਕ ਸਵਾਰ...