ਚੰਡੀਗੜ੍ਹ ‘ਚ ਦੁੱਧ ‘ਤੇ ਪਨੀਰ ਦੇ ਕਰੇਟ ਹੋਏ ਚੋਰੀ, ਘਟਨਾ ਹੋਈ ਸੀਸੀਟੀਵੀ ‘ਚ ਕੈਦ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਚੰਡੀਗੜ੍ਹ ‘ਚ ਦੁੱਧ ‘ਤੇ ਪਨੀਰ ਦੇ ਕਰੇਟ ਹੋਏ ਚੋਰੀ, ਘਟਨਾ ਹੋਈ ਸੀਸੀਟੀਵੀ ‘ਚ ਕੈਦ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

Chandigarh milk paneer theft; ਚੰਡੀਗੜ੍ਹ ਦੇ ਸੈਕਟਰ 36 ਵਿੱਚ ਇੱਕ ਦੁਕਾਨ ਦੇ ਬਾਹਰੋਂ ਦੋ ਚੋਰਾਂ ਨੇ ਦੁੱਧ ਅਤੇ ਪਨੀਰ ਦੇ ਕਰੇਟ ਚੋਰੀ ਕਰ ਲਏ। ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਦੋਂ ਦੁਕਾਨ ਮਾਲਕ ਐਤਵਾਰ ਸਵੇਰੇ ਉੱਥੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਕਿਸੇ ਨੇ ਗੱਡੀ ਦੇ ਸਮਾਨ ਨਾਲ...