ਚੋਰ ਗੈਂਗ ਮੁੜ ਸਰਰਗਰਮ, ਸਕੂਟੀ ਸ਼ੋਅਰੂਮ ‘ਚੋਂ ਕੀਮਤੀ ਸਮਾਨ ਤੇ ਨਕਦੀ ਲੈਕੇ ਹੋਏ ਫ਼ਰਾਰ, ਘਟਨਾ ਸੀਸੀਟੀਵੀ ‘ਚ ਕੈਦ

ਚੋਰ ਗੈਂਗ ਮੁੜ ਸਰਰਗਰਮ, ਸਕੂਟੀ ਸ਼ੋਅਰੂਮ ‘ਚੋਂ ਕੀਮਤੀ ਸਮਾਨ ਤੇ ਨਕਦੀ ਲੈਕੇ ਹੋਏ ਫ਼ਰਾਰ, ਘਟਨਾ ਸੀਸੀਟੀਵੀ ‘ਚ ਕੈਦ

Faridkot Incident of theft; ਫਰੀਦਕੋਟ ਸ਼ਹਿਰ ‘ਚ ਇਨ੍ਹੀਂ ਦਿਨੀਂ ਦੁਕਾਨਦਾਰ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਜਿਥੇ ਆਏ ਦਿਨ ਚੋਰਾਂ ਵੱਲੋਂ ਵੱਖ-ਵੱਖ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ...