ਕਾਰ ਚਲਾਉਂਦੇ ਸਮੇਂ ਰੀਲਬਾਜ਼ੀ ਪਈ ਮਹਿੰਗੀ, ਬ੍ਰੇਕ ਦੀ ਬਜਾਏ ਐਕਸਲੇਟਰ ਦਬਾਇਆ, ਪਲਟ ਗਈ ਕਾਰ

ਕਾਰ ਚਲਾਉਂਦੇ ਸਮੇਂ ਰੀਲਬਾਜ਼ੀ ਪਈ ਮਹਿੰਗੀ, ਬ੍ਰੇਕ ਦੀ ਬਜਾਏ ਐਕਸਲੇਟਰ ਦਬਾਇਆ, ਪਲਟ ਗਈ ਕਾਰ

Car Accident in Lucknow: ਚਸ਼ਮਦੀਦਾਂ ਮੁਤਾਬਕ, ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਡਰਾਈਵਰ ਵੀਡੀਓ ਬਣਾ ਰਿਹਾ ਸੀ। Making Reel on Social Media while Driving: ਸੋਸ਼ਲ ਮੀਡੀਆ ‘ਤੇ ਰੀਲ ਬਣਾਉਣ ਦਾ ਕ੍ਰੇਜ਼ ਲੋਕਾਂਂ ‘ਚ ਵਧਦਾ ਜਾ ਰਿਹਾ ਹੈ। ਇਸ ਦੇ ਚੱਕਰ ‘ਚ ਲੋਕ ਆਪਣੀ ਜਾਨ ਦੀ ਪਰਵਾਹ ਵੀ...