ਫਰੀਦਕੋਟ-ਤਲਵੰਡੀ ਬਾਈਪਾਸ ‘ਤੇ ਦੋ ਕਾਰਾਂ ਦੀ ਟੱਕਰ, ਬੇਕਾਬੂ ਕਾਰ ਨਹਿਰ ‘ਚ ਡਿੱਗੀ, ਕਾਰ ਸਵਾਰ ਬਜ਼ੁਰਗ ਨੂੰ ਲੋਕਾਂ ਨੇ ਕੱਢਿਆ ਬਾਹਰ

ਫਰੀਦਕੋਟ-ਤਲਵੰਡੀ ਬਾਈਪਾਸ ‘ਤੇ ਦੋ ਕਾਰਾਂ ਦੀ ਟੱਕਰ, ਬੇਕਾਬੂ ਕਾਰ ਨਹਿਰ ‘ਚ ਡਿੱਗੀ, ਕਾਰ ਸਵਾਰ ਬਜ਼ੁਰਗ ਨੂੰ ਲੋਕਾਂ ਨੇ ਕੱਢਿਆ ਬਾਹਰ

Car fell into Canal: ਟੱਕਰ ਮਗਰੋਂ ਬਜ਼ੁਰਗ ਦੀ ਕਾਰ ਬੇਕਾਬੂ ਹੋਣ ਮਗਰੋਂ ਰਾਜਸਥਾਨ ਫੀਡਰ ਨਹਿਰ ਵਿੱਚ ਜਾ ਡਿੱਗੀ। ਲੋਕਾਂ ਨੇ ਤੁਰੰਤ ਹਿੰਮਤ ਕਰਦੇ ਹੋਏ ਬਜ਼ੁਰਗ ਨੂੰ ਕਾਰ ਚੋਂ ਕੱਢ ਲਿਆ। Two cars collided on Faridkot: ਅੱਜ ਫਰੀਦਕੋਟ-ਤਲਵੰਡੀ ਬਾਈਪਾਸ ‘ਤੇ ਆਹਮੋ ਸਾਹਮਣੇ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ। ਜਿਸ ਤੋਂ...