Uttar Pradesh ; ਵਿਅਕਤੀ ਦੇ ਸੌਣ ਕਾਰਨ, ਕਾਰ ਟਰੱਕ ਨਾਲ ਟਕਰਾਈ,ਪਰਿਵਾਰ ਦੇ ਪੰਜ ਜੀਆਂ ਦੀ ਹੋਈ ਮੌਤ

Uttar Pradesh ; ਵਿਅਕਤੀ ਦੇ ਸੌਣ ਕਾਰਨ, ਕਾਰ ਟਰੱਕ ਨਾਲ ਟਕਰਾਈ,ਪਰਿਵਾਰ ਦੇ ਪੰਜ ਜੀਆਂ ਦੀ ਹੋਈ ਮੌਤ

Uttar Pradesh ; ਉੱਤਰ ਪ੍ਰਦੇਸ਼ ਦੇ ਜਲੌਨ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਝਾਂਸੀ-ਕਾਨਪੁਰ ਰਾਸ਼ਟਰੀ ਰਾਜਮਾਰਗ ‘ਤੇ ਕਾਰ ਮਾਲਕ ਨੂੰ ਨੀਂਦ ਆਉਣ ਅਤੇ ਉਨ੍ਹਾਂ ਦੀ ਗੱਡੀ ਪਲਟਣ ਕਾਰਨ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ, ਇਹ ਹਾਦਸਾ ਬਹਿਰਾਈਚ ਤੋਂ ਬੰਗਲੁਰੂ...