French Open 2025: Carlos Alcaraz ਨੇ ਇਤਿਹਾਸਕ ਫਾਈਨਲ ਵਿੱਚ Janik Sinar ਨੂੰ ਹਰਾਇਆ ਤੇ ਜਿੱਤਿਆ ਫ੍ਰੈਂਚ ਓਪਨ ਖਿਤਾਬ

French Open 2025: Carlos Alcaraz ਨੇ ਇਤਿਹਾਸਕ ਫਾਈਨਲ ਵਿੱਚ Janik Sinar ਨੂੰ ਹਰਾਇਆ ਤੇ ਜਿੱਤਿਆ ਫ੍ਰੈਂਚ ਓਪਨ ਖਿਤਾਬ

French Open 2025: ਐਤਵਾਰ ਨੂੰ ਫ੍ਰੈਂਚ ਓਪਨ 2025 ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ, ਕਾਰਲੋਸ ਅਲਕਾਰਾਜ਼ ਨੇ ਦੋ ਸੈੱਟਾਂ ਤੋਂ ਪਿੱਛੇ ਰਹਿਣ ਤੋਂ ਬਾਅਦ ਹੈਰਾਨੀਜਨਕ ਵਾਪਸੀ ਕੀਤੀ ਅਤੇ ਜੈਨਿਕ ਸਿਨਰ ਨੂੰ ਹਰਾ ਕੇ ਆਪਣਾ ਫ੍ਰੈਂਚ ਓਪਨ ਖਿਤਾਬ ਬਚਾ ਲਿਆ। ਅਲਕਾਰਾਜ਼ ਨੇ ਹਾਰ ਦੇ ਕੰਢੇ ਤੋਂ ਵਾਪਸੀ ਕਰਦਿਆਂ ਵਿਸ਼ਵ ਦੇ ਨੰਬਰ ਇੱਕ ਸਿਨਰ...