ਫਤਿਹਗੜ੍ਹ ਸਾਹਿਬ ਦੀ ਪਸ਼ੂ ਮੰਡੀ ਬੇਹਾਲ: ਯੋਗ ਸਹੂਲਤਾਂ ਦੀ ਘਾਟ ਕਾਰਨ ਕਿਸਾਨ ਤੇ ਵਪਾਰੀ ਪਰੇਸ਼ਾਨ

ਫਤਿਹਗੜ੍ਹ ਸਾਹਿਬ ਦੀ ਪਸ਼ੂ ਮੰਡੀ ਬੇਹਾਲ: ਯੋਗ ਸਹੂਲਤਾਂ ਦੀ ਘਾਟ ਕਾਰਨ ਕਿਸਾਨ ਤੇ ਵਪਾਰੀ ਪਰੇਸ਼ਾਨ

Fatehgarh Sahib’s cattle market: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਵਿੱਚ ਸਥਿਤ ਪਸ਼ੂ ਮੰਡੀ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲਗਭਗ 7.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸੀ, ਅੱਜ ਬੇਹਾਲ ਹਾਲਤ ਵਿੱਚ ਹੈ। ਠੇਕੇਦਾਰੀ ਸਿਸਟਮ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਕਿਸਾਨਾਂ ਅਤੇ ਪਸ਼ੂ...