CBSE 10th Result 2025 OUT : CBSE 10ਵੀਂ ਦਾ ਨਤੀਜਾ ; 93.66% ਮੁੰਡੇ 10ਵੀਂ ਵਿੱਚ ਪਾਸ ਹੋਏ; ਕੁੜੀਆਂ ਫਿਰ ਅੱਗੇ

CBSE 10th Result 2025 OUT : CBSE 10ਵੀਂ ਦਾ ਨਤੀਜਾ ; 93.66% ਮੁੰਡੇ 10ਵੀਂ ਵਿੱਚ ਪਾਸ ਹੋਏ; ਕੁੜੀਆਂ ਫਿਰ ਅੱਗੇ

CBSE 10th Result 2025 OUT : CBSE10ਵੀਂ ਦਾ ਨਤੀਜਾ 2025 ਜਾਰੀ ਹੋ ਗਿਆ ਹੈ। 40 ਲੱਖ ਤੋਂ ਵੱਧ ਵਿਦਿਆਰਥੀ ਸੀਬੀਐਸਈ 10ਵੀਂ, 12ਵੀਂ ਦੇ ਨਤੀਜੇ 2025 ਦੇ ਐਲਾਨ ਦੀ ਉਡੀਕ ਕਰ ਰਹੇ ਸਨ। ਸੀਬੀਐਸਈ ਬੋਰਡ 10ਵੀਂ ਦੇ ਨਤੀਜੇ ਦਾ ਸਿੱਧਾ ਲਿੰਕ cbse.gov.in, cbseresults.nic.in, results.cbse.nic.in, digilocker.gov.in...