Pahalgam Terror Attack:ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ, ਲਗਾਤਾਰ ਛੇਵੇਂ  ਦਿਨ ਵੀ ਜੰਗਬੰਦੀ ਦੀ ਉਲੰਘਣਾ

Pahalgam Terror Attack:ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ, ਲਗਾਤਾਰ ਛੇਵੇਂ ਦਿਨ ਵੀ ਜੰਗਬੰਦੀ ਦੀ ਉਲੰਘਣਾ

Ceasefire Violation: ਪਾਕਿਸਤਾਨੀ ਫੌਜ ਨੇ ਇੱਕ ਵਾਰ ਫਿਰ ਸਰਹੱਦ ‘ਤੇ ਜੰਗਬੰਦੀ ਦੀ ਉਲੰਘਣਾ ਕੀਤੀ। ਉਨ੍ਹਾਂ ਵੱਲੋਂ ਲਗਾਤਾਰ ਛੇਵੇਂ ਦਿਨ ਗੋਲੀਬਾਰੀ ਕੀਤੀ ਗਈ। 29-30 ਅਪ੍ਰੈਲ ਦੀ ਰਾਤ ਨੂੰ ਜੰਮੂ-ਕਸ਼ਮੀਰ ਦੇ ਨੌਸ਼ੇਰਾ, ਸੁੰਦਰਬਨੀ ਅਤੇ ਅਖਨੂਰ ਸੈਕਟਰਾਂ ਦੇ ਨੇੜੇ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਫੌਜ ਦੀਆਂ ਚੌਕੀਆਂ...