ਆਪ੍ਰੇਸ਼ਨ ਸਿੰਦੂਰ ਦੀ ਜਿੱਤ ‘ਤੇ ਦੇਸ਼ ਭਰ ‘ਚ ਜਸ਼ਨ, ਤਿਰੰਗਾ ਯਾਤਰਾ ਨਾਲ ਗੂੰਜਿਆ ਸ਼ਹਿਰ

ਆਪ੍ਰੇਸ਼ਨ ਸਿੰਦੂਰ ਦੀ ਜਿੱਤ ‘ਤੇ ਦੇਸ਼ ਭਰ ‘ਚ ਜਸ਼ਨ, ਤਿਰੰਗਾ ਯਾਤਰਾ ਨਾਲ ਗੂੰਜਿਆ ਸ਼ਹਿਰ

ਪੀਐਮ ਮੋਦੀ ਦੀ ਅਗਵਾਈ ‘ਚ 16,000 ਮੰਡਲਾਂ ‘ਚ ਭਾਜਪਾ ਕਾਰਕੁਨਾਂ ਦਾ ਦੇਸ਼ਭਗਤੀ ਪ੍ਰਦਰਸ਼ਨ ਪਾਕਿਸਤਾਨੀ ਫੌਜ ‘ਤੇ ਜਿੱਤ ਤੋਂ ਬਾਅਦ ਸ਼ੌਰਯ ਨੂੰ ਸਲਾਮ, ਵੀਰ ਜਵਾਨਾਂ ਦੇ ਬਲਿਦਾਨ ਨੂੰ ਨਮਨ ਭਾਜਪਾ ਦੇ ਰਾਸ਼ਟਰੀ ਸਚਿਵ ਤਰੁਣ ਚੁਗ ਨੇ ਕਿਹਾ—ਹਰ ਘਰ ਤਿਰੰਗਾ ਅਭਿਆਨ ਸ਼ੁਰੂ, 15 ਅਗਸਤ ਤੱਕ ਲਹਿਰਾਏਗਾ ਰਾਸ਼ਟਰੀ ਝੰਡਾ Patriotic...