Biogas Vehicle Scheme: ਹੁਣ ਬਾਂਸ, ਗੋਬਰ ਨਾਲ ਚੱਲੇਗੀ ਗੱਡੀ! ਗਡਕਰੀ ਨੇ ਭਵਿੱਖ ਦੀ ਬਾਲਣ ਕ੍ਰਾਂਤੀ ਦਾ ਕੀਤਾ ਐਲਾਨ

Biogas Vehicle Scheme: ਹੁਣ ਬਾਂਸ, ਗੋਬਰ ਨਾਲ ਚੱਲੇਗੀ ਗੱਡੀ! ਗਡਕਰੀ ਨੇ ਭਵਿੱਖ ਦੀ ਬਾਲਣ ਕ੍ਰਾਂਤੀ ਦਾ ਕੀਤਾ ਐਲਾਨ

Biogas Vehicle Scheme : ਭਾਰਤ ਹਰ ਸਾਲ ਕੱਚੇ ਤੇਲ ਦੇ ਆਯਾਤ ‘ਤੇ 22 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰਦਾ ਹੈ। ਇਹ ਨਾ ਸਿਰਫ਼ ਦੇਸ਼ ਦੀ ਆਰਥਿਕਤਾ ‘ਤੇ ਭਾਰੀ ਬੋਝ ਪਾਉਂਦਾ ਹੈ, ਸਗੋਂ ਊਰਜਾ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾਉਂਦਾ ਹੈ। ਹੁਣ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਸ ਸਥਿਤੀ ਨੂੰ ਬਦਲਣ ਦੇ ਮਿਸ਼ਨ...