Chaitra Navratri 2025: ਚੈਤਰ ਨਵਰਾਤਰੀ ਦੀ ਹੋਈ ਅਰੰਭਤਾ,ਪੂਜਾ ਕਰਨ ਦੇ ਤਰੀਕੇ ਅਤੇ ਸਮੱਗਰੀ ਬਾਰੇ ਜਾਣੋ

Chaitra Navratri 2025: ਚੈਤਰ ਨਵਰਾਤਰੀ ਦੀ ਹੋਈ ਅਰੰਭਤਾ,ਪੂਜਾ ਕਰਨ ਦੇ ਤਰੀਕੇ ਅਤੇ ਸਮੱਗਰੀ ਬਾਰੇ ਜਾਣੋ

Chaitra Navratri 2025: ਚੈਤਰ ਨਵਰਾਤਰੀ ਸਨਾਤਨ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਦੇਵੀ ਦੁਰਗਾ ਨੂੰ ਸਮਰਪਿਤ ਹੈ। ਇਸ ਸਾਲ ਚੈਤਰ ਨਵਰਾਤਰੀ 30 ਮਾਰਚ 2025, ਐਤਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ, ਜੋ 6 ਅਪ੍ਰੈਲ 2025, ਐਤਵਾਰ ਨੂੰ ਸਮਾਪਤ ਹੋਵੇਗੀ। ਦਰਅਸਲ, ਇਸ ਸਾਲ ਚੈਤਰ ਨਵਰਾਤਰੀ 8 ਦਿਨਾਂ ਦੀ ਹੋਵੇਗੀ, ਕਿਉਂਕਿ...