ਉਤਰਾਖੰਡ ਦੇ ਚਮੋਲੀ ਵਿੱਚ ਫਟਿਆ ਬੱਦਲ, ਭਾਰੀ ਨੁਕਸਾਨ ਦਾ ਖਦਸ਼ਾ, ਕਈ ਲੋਕ ਲਾਪਤਾ

ਉਤਰਾਖੰਡ ਦੇ ਚਮੋਲੀ ਵਿੱਚ ਫਟਿਆ ਬੱਦਲ, ਭਾਰੀ ਨੁਕਸਾਨ ਦਾ ਖਦਸ਼ਾ, ਕਈ ਲੋਕ ਲਾਪਤਾ

Cloud burst in Chamoli: ਉਤਰਾਖੰਡ ਦੇ ਚਮੋਲੀ ਵਿੱਚ ਬੱਦਲ ਫਟਣ ਦੀ ਇੱਕ ਘਟਨਾ ਸਾਹਮਣੇ ਆਈ ਹੈ। ਚਮੋਲੀ ਦੇ ਥਰਾਲੀ ਵਿੱਚ ਬੱਦਲ ਫਟਿਆ ਹੈ। ਇਸ ਘਟਨਾ ਵਿੱਚ 2 ਲੋਕਾਂ ਦੇ ਦੱਬੇ ਹੋਣ ਦੀ ਖ਼ਬਰ ਹੈ। ਇਹ ਘਟਨਾ ਰਾਤ 1 ਵਜੇ ਵਾਪਰੀ। ਐਸਡੀਆਰਐਫ ਦੀ ਟੀਮ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਰਵਾਨਾ ਹੋ ਗਈ ਹੈ। ਉਤਰਾਖੰਡ ਦੇ...