Chandigarh ਵਿੱਚ ਗੋਲੀਬਾਰੀ ਕਰਨ ਵਾਲਾ ਚੌਥਾ ਦੋਸ਼ੀ ਗ੍ਰਿਫ਼ਤਾਰ: ਦੇਸੀ ਕੱਟਾ ਬਰਾਮਦ

Chandigarh ਵਿੱਚ ਗੋਲੀਬਾਰੀ ਕਰਨ ਵਾਲਾ ਚੌਥਾ ਦੋਸ਼ੀ ਗ੍ਰਿਫ਼ਤਾਰ: ਦੇਸੀ ਕੱਟਾ ਬਰਾਮਦ

Chandigarh News: ਮਲੋਆ ਪੁਲਿਸ ਸਟੇਸ਼ਨ ਨੇ 11 ਜੂਨ, 2025 ਦੀ ਰਾਤ ਨੂੰ ਦਾਦੂਮਾਜਰਾ ਈਡਬਲਯੂਐਸ ਕਲੋਨੀ, ਚੰਡੀਗੜ੍ਹ ਵਿੱਚ ਇੱਕ ਔਰਤ ‘ਤੇ ਹਮਲਾ ਕਰਨ ਅਤੇ ਦਹਿਸ਼ਤ ਫੈਲਾਉਣ ਦੇ ਮਾਮਲੇ ਵਿੱਚ ਭਗੌੜੇ ਚੌਥੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸੁਭਾਸ਼ ਕੁਮਾਰ ਉਰਫ਼ ਸ਼ੁਭਮ ਵਜੋਂ ਹੋਈ ਹੈ, ਜੋ ਕਿ ਮੋਹਾਲੀ...