ਹੁਣ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਵਿਰੁੱਧ ਮੋਰਚਾ ਖੋਲ੍ਹਿਆ, ਉਨ੍ਹਾਂ ਨੂੰ ਪ੍ਰਚਾਰ ਦਾ ਦੱਸਿਆ ਭੁੱਖਾ

ਹੁਣ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਵਿਰੁੱਧ ਮੋਰਚਾ ਖੋਲ੍ਹਿਆ, ਉਨ੍ਹਾਂ ਨੂੰ ਪ੍ਰਚਾਰ ਦਾ ਦੱਸਿਆ ਭੁੱਖਾ

‘ਮੈਂ ਜੰਗਬੰਦੀ ਲਈ G7 ਨਹੀਂ ਛੱਡ ਰਿਹਾ’, ਰਾਸ਼ਟਰਪਤੀ ਮੈਕਰੋਨ ਦੇ ਬਿਆਨ ‘ਤੇ ਟਰੰਪ ਨੇ ਕਿਹਾ, ‘ਇਮੈਨੁਅਲ ਸਿਰਫ ਪ੍ਰਚਾਰ ਦਾ ਭੁੱਖਾ ਹੈ’ ਇਜ਼ਰਾਈਲ-ਈਰਾਨ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ G7 ਸੰਮੇਲਨ ਤੋਂ ਅਚਾਨਕ ਵਾਪਸੀ ਹੋਈ। ਟਰੰਪ ਨੇ ਜੰਗਬੰਦੀ ਦੀ ਗੱਲਬਾਤ ਨੂੰ ਰੱਦ...