ਅੰਮ੍ਰਿਤਸਰ ਵਿੱਚ ਦੋ ਕਾਰਾਂ ਦੀ ਰੇਸ ਕਾਰਨ ਵਾਪਰਿਆ ਭਿਆਨਕ ਹਾਦਸਾ, 2 ਜ਼ਖਮੀ, BRTS ਲੇਨ ਨੂੰ ਬਣਾਇਆ ਰੇਸ-ਟਰੈਕ

ਅੰਮ੍ਰਿਤਸਰ ਵਿੱਚ ਦੋ ਕਾਰਾਂ ਦੀ ਰੇਸ ਕਾਰਨ ਵਾਪਰਿਆ ਭਿਆਨਕ ਹਾਦਸਾ, 2 ਜ਼ਖਮੀ, BRTS ਲੇਨ ਨੂੰ ਬਣਾਇਆ ਰੇਸ-ਟਰੈਕ

Amritsar News: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਛੇਹਰਟਾ ਇਲਾਕੇ ਵਿੱਚ ਬੱਸ ਰੈਪਿਡ ਟ੍ਰਾਂਸਪੋਰਟ ਸਿਸਟਮ (BRTS) ਲੇਨਾਂ ਵਿਚਕਾਰ ਵਾਪਰਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਕਾਰਾਂ ਵਿਚਕਾਰ ਦੌੜ ਚੱਲ ਰਹੀ ਸੀ। ਇਸ ਦੌਰਾਨ ਇੱਕ ਕਾਰ ਨੇ ਇੱਕ ਆਟੋ ਅਤੇ ਇੱਕ ਸਕੂਟਰ ਨੂੰ ਟੱਕਰ ਮਾਰ...