ISKCON Temple Restaurant ‘ਚ ਚਿਕਨ ਖਾਂਦੇ ਸਖ਼ਸ ‘ਤੇ ਭੜਕੇ Badshah ਨੇ ਦਿੱਤਾ ਅਜਿਹਾ ਰਿਐਕਸ਼ਨ, ਹੋ ਗਿਆ ਵਾਇਰਲ

ISKCON Temple Restaurant ‘ਚ ਚਿਕਨ ਖਾਂਦੇ ਸਖ਼ਸ ‘ਤੇ ਭੜਕੇ Badshah ਨੇ ਦਿੱਤਾ ਅਜਿਹਾ ਰਿਐਕਸ਼ਨ, ਹੋ ਗਿਆ ਵਾਇਰਲ

ISKCON Restaurant Viral Video: ISKCON ਦੇ ਸ਼ੁੱਧ ਸ਼ਾਕਾਹਾਰੀ ਰੈਸਟੋਰੈਂਟ ਵਿੱਚ ਇੱਕ ਵਿਅਕਤੀ ਨੂੰ ਚਿਕਨ ਖਾਂਦਿਆਂ ਦੀ ਵਾਇਰਲ ਵੀਡੀਓ ‘ਤੇ ਬਾਦਸ਼ਾਹ ਨੇ ਪ੍ਰਤੀਕਿਰਿਆ ਦਿੱਤੀ ਹੈ। ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖਣ ਤੋਂ ਬਾਅਦ ਲੋਕ ਗੁੱਸੇ ਵਿੱਚ ਹਨ। Singer Badshah Angry at Man: ਰੈਪਰ ਤੇ ਐਕਟਰ...