‘ਜੰਗ ਕੋਈ ਰੋਮਾਂਟਿਕ ਗੱਲ ਨਹੀਂ ਹੈ, ਨਾ ਹੀ ਇਹ ਕੋਈ ਬਾਲੀਵੁੱਡ ਫਿਲਮ ਹੈ’ ਭਾਰਤੀ ਦੇ ਸਾਬਕਾ ਸੈਨਾ ਦੇ ਮੁੱਖੀ ਦਾ ਬਿਆਨ….

‘ਜੰਗ ਕੋਈ ਰੋਮਾਂਟਿਕ ਗੱਲ ਨਹੀਂ ਹੈ, ਨਾ ਹੀ ਇਹ ਕੋਈ ਬਾਲੀਵੁੱਡ ਫਿਲਮ ਹੈ’ ਭਾਰਤੀ ਦੇ ਸਾਬਕਾ ਸੈਨਾ ਦੇ ਮੁੱਖੀ ਦਾ ਬਿਆਨ….

India Pakistan Tension;ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲੀ ਲੰਬੀ ਫੌਜੀ ਟੱਕਰ ਹੁਣ ਰੁਕ ਗਈ ਹੈ। ਭਾਰਤ ਨੇ ਪਾਕਿਸਤਾਨ ਅਤੇ ਇਸ ਨਾਲ ਜੁੜੇ ਅੱਤਵਾਦੀ ਸੰਗਠਨਾਂ ਨੂੰ ਇੱਕ ਸਬਕ ਸਿਖਾਇਆ ਹੈ ਜੋ ਉਹ ਹਮੇਸ਼ਾ ਯਾਦ ਰੱਖਣਗੇ। ਪਾਕਿਸਤਾਨ ਦੀ ਅਪੀਲ ਤੋਂ ਬਾਅਦ, ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਨੂੰ...