ਭਾਰਤੀ ਏਅਰ ਸਟ੍ਰਾਈਕ ‘ਆਪਰੇਸ਼ਨ ਸਿੰਦੂਰ’ ਮਗਰੋਂ ਲਹਿੰਦੇ ਪੰਜਾਬ ‘ਚ ਐਮਰਜੈਂਸੀ ਦਾ ਐਲਾਨ

ਭਾਰਤੀ ਏਅਰ ਸਟ੍ਰਾਈਕ ‘ਆਪਰੇਸ਼ਨ ਸਿੰਦੂਰ’ ਮਗਰੋਂ ਲਹਿੰਦੇ ਪੰਜਾਬ ‘ਚ ਐਮਰਜੈਂਸੀ ਦਾ ਐਲਾਨ

Pakistan’s Punjab after Opration Sindoor: ਭਾਰਤ ਵਲੋਂ ਮਿਜ਼ਾਈਲ ਹਮਲਿਆਂ ਦੇ ਖ਼ਤਰੇ ਕਾਰਨ ਪਾਕਿਸਤਾਨ ਦੇ ਪੰਜਾਬ ਸੂਬੇ ਜਿਸ ਨੂੰ ਲਹਿੰਦਾ ਪੰਜਾਬ ਵੀ ਕਿਹਾ ਜਾਂਦਾ ਹੈ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰਹਿਣ ਦੇ ਹੁਕਮ...