ਦੁੱਖਦਾਈ ਘਟਨਾ! ਲੋਹੇ ਦੇ ਗੇਟ ਨਾਲ ਕਰੰਟ ਲੱਗਣ ਕਾਰਨ 11 ਸਾਲਾਂ ਬੱਚੇ ਦੀ ਹੋਈ ਮੌਤ, ਸਰਕਾਰ ਤੋਂ ਮੱਦਦ ਦੀ ਲਗਾਈ ਗੁਹਾਰ

ਦੁੱਖਦਾਈ ਘਟਨਾ! ਲੋਹੇ ਦੇ ਗੇਟ ਨਾਲ ਕਰੰਟ ਲੱਗਣ ਕਾਰਨ 11 ਸਾਲਾਂ ਬੱਚੇ ਦੀ ਹੋਈ ਮੌਤ, ਸਰਕਾਰ ਤੋਂ ਮੱਦਦ ਦੀ ਲਗਾਈ ਗੁਹਾਰ

Child dies due to electrocution; ਭਾਰੀ ਬਰਸਾਤ ਕਾਰਨ ਜਿੱਥੇ ਜਲ ਜੀਵਨ ਪ੍ਰਭਾਵਿਤ ਹੁੰਦਾ ਦਿਖਾਈ ਦੇ ਰਿਹਾ ਹੈ, ਉੱਥੇ ਹੀ ਬਰਨਾਲਾ ਦੀ ਤਪਾ ਮੰਡੀ ਤੋਂ ਬੜੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ ।ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਤਪਾ ਮੰਡੀ ਦੇ ਬਾਜ਼ਾਰਾਂ ਅੰਦਰ ਭਾਰੀ ਮੀਹ ਦਾ ਪਾਣੀ ਖੜ ਗਿਆ। ਭਾਰੀ ਬਰਸਾਤ ਦੇ ਚਲਦਿਆਂ...