Pakistani Donkeys: ਚੀਨ ਵਿੱਚ ਪਾਕਿਸਤਾਨੀ ਗਧਿਆਂ ਦੀ ਮੰਗ ਵਧੀ, ਇੱਕ ਗਧਾ ਵੇਚ ਕੇ 2 ਲੱਖ ਰੁਪਏ ਕਮਾ ਸਕਦੇ ਹੋ

Pakistani Donkeys: ਚੀਨ ਵਿੱਚ ਪਾਕਿਸਤਾਨੀ ਗਧਿਆਂ ਦੀ ਮੰਗ ਵਧੀ, ਇੱਕ ਗਧਾ ਵੇਚ ਕੇ 2 ਲੱਖ ਰੁਪਏ ਕਮਾ ਸਕਦੇ ਹੋ

Pakistani Donkeys: ਪਾਕਿਸਤਾਨ ਵਿੱਚ ਗਧਿਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਮੁੱਖ ਤੌਰ ‘ਤੇ ਚੀਨ ਦੇ ਰਵਾਇਤੀ ਦਵਾਈ ‘ਏਜਿਆਓ’ ਉਦਯੋਗ ਵਿੱਚ ਗਧਿਆਂ ਦੀ ਚਮੜੀ ਦੀ ਭਾਰੀ ਮੰਗ ਕਾਰਨ। ਕਰਾਚੀ ਦੇ ਕਾਮੇ ਹੁਣ ਇਸ ਨਵੀਂ ਆਰਥਿਕ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਜਦੋਂ ਕਿ ਕੁਝ ਸਾਲ ਪਹਿਲਾਂ ਇੱਕ ਆਮ ਗਧਾ...