ਗੰਭੀਰ ਮਾਮਲਾ ਆਇਆ ਸਾਹਮਣੇ, ਕੂੜੇ ਦੇ ਢੇਰ ‘ਚੋਂ ਮਿਲੀਆਂ ਦਵਾਈਆਂ

ਗੰਭੀਰ ਮਾਮਲਾ ਆਇਆ ਸਾਹਮਣੇ, ਕੂੜੇ ਦੇ ਢੇਰ ‘ਚੋਂ ਮਿਲੀਆਂ ਦਵਾਈਆਂ

Punjab News; ਫਰੀਦਕੋਟ ਦੀ ਨਵੀਂ ਅਨਾਜ ਮੰਡੀ ਵਿਖੇ ਕੂੜੇ ਦੇ ਢੇਰ ਵਿੱਚੋਂ ਮੈਡੀਕਲ ਵੇਸਟ ਅਤੇ ਐਕਸਪਾਇਰ ਦਵਾਈਆਂ ਸਿੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਸਰਜਨ ਨੇ ਪੜਤਾਲ ਦੇ ਹੁਕਮ ਜਾਰੀ ਕੀਤੇ ਹਨ ਅਤੇ ਐਸਐਮਓ ਅਤੇ ਡਰੱਗ ਇੰਸਪੈਕਟਰ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ...