ਮੋਹਾਲੀ ਨਹੀਂ ਹੁਣ ਬੈਂਗਲੁਰੂ ‘ਚ ਹੋਵੇਗਾ ਨੀਰਜ ਚੋਪੜਾ ਦੇ ਨਾਂ ‘ਤੇ ਹੋਣ ਵਾਲਾ ਇਵੈਂਟ

ਮੋਹਾਲੀ ਨਹੀਂ ਹੁਣ ਬੈਂਗਲੁਰੂ ‘ਚ ਹੋਵੇਗਾ ਨੀਰਜ ਚੋਪੜਾ ਦੇ ਨਾਂ ‘ਤੇ ਹੋਣ ਵਾਲਾ ਇਵੈਂਟ

Neeraj Chopra India event:ਨੀਰਜ ਚੋਪੜਾ ਕਲਾਸਿਕ ਜੈਵਲਿਨ ਥ੍ਰੋਅ ਈਵੈਂਟ ਦਾ ਲੋੜੀਂਦੀ ਰੋਸ਼ਨੀ ਦੀ ਘਾਟ ਕਰਕੇ ਪਹਿਲਾ ਪੜਾਅ 24 ਮਈ ਨੂੰ ਪੰਚਕੂਲਾ ਦੀ ਬਜਾਏ ਬੈਂਗਲੁਰੂ ਵਿੱਚ ਹੋਵੇਗਾ । ਕਾਂਤੀਰਵਾ ਸਟੇਡੀਅਮ ਵਿੱਚ ਹੋਣ ਵਾਲੇ ਜੈਵਲਿਨ ਥ੍ਰੋ ਮੁਕਾਬਲੇ ਵਿੱਚ ਬਹੁਤ ਸਾਰੇ ਸਟਾਰ ਐਥਲੀਟ ਹਿੱਸਾ ਲੈਣਗੇ। ਐਂਡਰਸਨ ਪੀਟਰਸ ਅਤੇ ਥਾਮਸ...